ਜਮਹੂਰੀਅਤ ਦੀ ਰਾਖੀ ਲਈ ਨਾਗਰਿਕ ਕਮੇਟੀ
(ਦਿੱਲੀ)
ਜਮਹੂਰੀਅਤ ਦੀ ਰਾਖੀ ਲਈ ਨਾਗਰਿਕ ਕਮੇਟੀ, ਦਿੱਲੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੠ਰਗਟਾਵੇ ਦੀ ਆਜ਼ਾਦੀ ’ਤੇ ਹੋ ਰਹੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਸੀਂ ਸਮਠਦੇ ਹਾਂ ਕਿ ਕੇਂਦਰ ਸਰਕਾਰ ਆਪਣੇ ਦਾਬੇ à¨à¨°à©‡ ਰਵੱਈਠਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।ਅਸੀਂ ਧ੠ਰ ਅੰਦਰੋਂ ਮਹਿਸੂਸ ਕਰਦੇ ਹਾਂ ਕਿਸੇ ਸਵਾਲ ’ਤੇ ਅਸਹਿਮਤੀ ਰੱਖਣਾ ਦੇਸ਼-ਧ੠ਰੋਹ ਨਹੀਂ ਹੈ। ਇਸੇ ਲਈ ਅਸੀਂ ਵਿਦਿਆਰਥੀਆਂ ਉੱਤੇ ਦੇਸ਼-ਧ੠ਰੋਹ ਦੇ ਕਾਨੂੰਨ ਤਹਿਤ ਕਾਰਵਾਈ ਕਰਨ, ਪ੠ਲੀਸ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਦਾਖਲ ਹੋਣ ਦੀ ਖ੠ੱਲ੠ਹ ਦੇਣਾ, ਵਿਦਿਆਰਥੀ ਨੇਤਾ ਨੂੰ ਗ਼ੈਰ-ਕਾਨੂੰਨ ਢੰਗ ਨਾਲ ਗ੠ਰਿਫ਼ਤਾਰ ਕਰਨਾ ਅਤੇ ਹੋਰਨਾਂ ਵਿਦਿਆਰਥੀਆਂ ਤੇ ਹਿੰਸਾ à¨à©œà¨•à¨¾à¨‰à¨£ ਦੇ ਇਲਜ਼ਾਮਾਂ ਤਹਿਤ ਵਾਰੰਟ ਜਾਰੀ ਕਰਨਾ, ਵਿਦਿਆਰਥੀਆਂ, ਅਧਿਆਪਕਾਂ ਤੇ ਹਿਰਾਸਤ ਵਿੱਚ ਲਠਵਿਦਿਆਰਥੀ ਉਤੇ ਕੋਰਟ ਦੇ ਅੰਦਰ ਹੀ ਹਮਲਾ ਕਰਨ ਨੂੰ ਦੇਸ਼ ਦੀ ਜਨਤਾ ਦੇ ਮ੠ੱਢਲੇ ਅਧਿਕਾਰਾਂ ਦਾ ਘਾਣ ਕਰਨ ਦੀਆਂ ਕਾਰਵਾਈਆਂ ਸਮਠਦੇ ਹਾਂ। ਕਿਸੇ ਮ੠ੱਦੇ ਨੂੰ ਲੈ ਕੇ ਅਸਿਹਮਤੀ ਰੱਖਣਾ ਜਮਹੂਰੀਅਤ ਦੀ ਬ੠ਨਿਆਦ ਹੈ।ਅਸੀਂ ਅਸਹਿਮਤੀ ਦੀਆਂ ਸ੠ਰਾਂ ਖਿਲਾਫ਼ ਬਸਤੀਵਾਦੀ ਦੌਰ ਦੇ ਦੇਸ਼-ਧ੠ਰੋਹ ਵਿਰੋਧੀ ਕਾਰਨੂੰ ਦਾ ਇਸਤੇਮਾਲ ਕਰਨ ਦੀ ਸਖ਼ਤ ਨਖੇਧੀ ਕਰਦੇ ਹਾਂ।
ਜੇ ਠਨ ਯੂ ਉੱਤੇ ਹਮਲਾ ਸਾਡੀ ਦੇਸ਼ ਦੀ ਵੰਨ-ਸ੠ਵੰਨਤਾ, ਯੂਨੀਵਰਸਿਟੀਆਂ ਉੱਤੇ ਖਰਚ ਹੋਠਜਨਤਕ ਸਰਮਾਠਅਤੇ ਆਮ ਜਨਤਾ ਤੱਕ ਉੱਚ ਵਿਦਿਆ ਪਹ੠ੰਚਣ ਦੇ ਖ਼ਿਲਾਫ਼ ਹਮਲਾ ਹੈ। ‘ਜਨਤਾ ਦੇ ਟੈਕਸ ਦੀ ਜਮ੠ਹਾਂ ਪੂੰਜੀ ਦੇਸ਼-ਧ੠ਰੋਹੀਆਂ ਉੱਤੇ ਖਰਚਣ’ ਦਾ ਕੂੜ ਪ੠ਰਚਾਰ ਅਨੈਤਿਕ ਅਤੇ ਪਿਛਾਖੜੀ ਕਰਤੂਤ ਹੈ। ਇਹ ਜਨਤਕ ਫੰਡ ਤੇ ਰਿਜ਼ਵੇਸ਼ਨ ਹੀ ਹੈ, ਜਿਸਦੀ ਬਾਦੌਲਤ ਆਮ ਘਰਾਂ ਦੇ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਤੱਕ ਉੱਚ ਵਿਦਿਆ ਹਾਸਿਲ ਹੋ ਰਹੀ ਹੈ।
ਅਸੀਂ ਦ੠ੱਖ ਤੇ ਰੋਹ ਨਾਲ਼ à¨à¨°à©‡ ਹੋਠਹਾਂ ਕਿ ਉੱਚ ਵਿਦਿਆ ਦਾ ਪਬਲਿਕ ਅਦਾਰਾ ਗਿਣੀ-ਮਿਥੀ ਤੇ ਸਿਲਸਿਲੇਵਾਰ ਕਰੂਰਤਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜੇ ਠਨ ਯੂ ਨਿਰੰਤਰ ਸਿੱਖਣ, ਸਵਾਲ ਉਠਾਉਣ, ਵਿਚਾਰ-ਵਟਾਂਦਰਾ ਕਰਨ ਅਤੇ à¨à¨¾à¨°à¨¤à©€ ਨਿਜ਼ਾਮ ਦੇ ਢਾਂਚਾਗਤ ਅਨਿਆ ਬਾਬਤ ਸਿਆਸੀ-ਸਮਾਜੀ ਚੇਤਨਾ ਦੇ ਵਿਕਾਸ ਦਾ ਅਵਸਰ ਮ੠ਹੱਈਆ ਕਰਦੀ ਹੈ।
ਅਸੀਂ ਇਸ ਨੂੰ ਲੈ ਕੇ ਬਹ੠ਤ ਚਿੰਤਤ ਹਾਂ ਕਿ ਪ੠ਲੀਸ ਵਿਦਿਆਰਥੀਆਂ, ਅਧਿਆਪਕਾਂ ਤੇ ਜਨਤਕ ਕਾਰਕ੠ੰਨਾਂ ਦੀ ਕ੠ੱਟ-ਮਾਰ, ਗਾਲ਼ੀ-ਗਲੋਚ ਤੇ ਹਿੰਸਕ ਨਫ਼ਰਤ ਪੈਦਾ ਕਰਨ ਦੀ ਮ੠ਹਿੰਮ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਇਹਦੇ ਨਾਲ਼ ਹੀ ਪ੠ਲੀਸ ਅਧਿਕਾਰੀਆਂ ਦੇ ਬਿਆਨ ਕਾਨੂੰਨ ਪਸੰਦ ਸ਼ਹਿਰੀਆਂ ਦੇ ਮਨਾਂ ਅੰਦਰ à¨à©ˆà¨… ਦਾ ਵਾਤਾਵਰਨ ਪੈਦਾ ਕਰ ਰਹੇ ਹਨ। ਕਿਸੇ ਮ੠ੱਦੇ ਬਾਬਤ ਅਸਹਿਮਤੀ ਰੱਖਣਾ ਤੇ ਸਵਾਲ ਉਠਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਜੇ ਠਨ ਯੂ ਵਿਦਿਆਰਥੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੇ ਸ਼ਾਂਤੀ ਪੂਰਵਕ ਢੰਗ ਨਾਲ਼ ਆਪਣੇ ਇਸੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਸਨ।
ਅਸੀਂ ਨੌਜਵਾਨ ਲੜਕੇ-ਲੜਕੀਆਂ ਦੀ ਸ੠ਰੱਖਿਆ ਨੂੰ ਲੈ ਕੇ ਚਿੰਤਤ ਹਾਂ, ਜੋ ਯੂਨੀਵਰਸਿਟੀ ਪ੠ਰਸ਼ਾਸਨ, ਪ੠ਲੀਸ ਤੇ ਜ਼ੋਰ-ਜਬਰਦਸਤੀ ’ਤੇ ਉਤਾਰੂ à¨à©€à©œ ਦੇ ਯੂਨੀਵਰਸਿਟੀ ਦੇ ਅੰਦਰ ਤੇ ਕੋਰਟ ਕੰਪਲੈਕਸ ਵਿੱਚ ਸ਼ਿਕਾਰ ਬਣਾਠਗਠਹਨ।
ਸਾਨੂੰ ਦ੠ੱਖ ਹੈ ਕਿ ਦੇਸ਼ ਅੰਦਰ ਬਹ੠-ਗਿਣਤੀ à¨à¨¾à¨ˆà¨šà¨¾à¨°à©‡ ਦੇ ਦਾਬੇ ਖ਼ਿਲਾਫ਼ ਜਮਹੂਰੀ ਹੱਕਾਂ ਦੀ ਆਵਾਜ਼ ਬ੠ਲੰਦ ਕਰਨ ਵਾਲ਼ਿਆਂ ਉੱਤੇ ‘ਦੇਸ਼-ਧ੠ਰੋਹੀ’ ਹੋਣ ਦੇ ਤਮਗੇ ਚਿਪਕਾਠਜਾ ਰਹੇ ਹਨ।ਅਸੀਂ ਸਮਠਦੇ ਹਾਂ ਕਿ ਇਹ ਕਦਮ ਦੇਸ਼ ਨੂੰ ਬੌਧਿਕ ਕੰਗਾਲੀ ਵੱਲ ਧੱਕ ਰਹੇ ਹਨ।
ਅਸੀਂ ਬਿਜਲਈ ਤੇ ਪ੠ਰਿੰਟ ਮੀਡੀਆ ਦੇ ਉਸ ਹਿੱਸੇ ਦੀ ਵੀ ਨਿੰਦਾ ਕਰਦੇ ਹਾਂ, ਜਿਸਨੇ ਸੱਤਾ ਨਾਲ਼ ਸ਼ਰੇਆਮ à¨à¨¾à¨ˆà¨µà¨¾à¨²à©€ ਪਾ ਕੇ ਗ਼ੈਰ-ਜ਼ਿੰਮੇਵਾਰਾਨਾ ਤੇ à¨à© ਲੇਖਾਪਾਊ ਕਵਰੇਜ਼ ਕਰਕੇ ਵਿਦਿਆਰਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੜਤਾਲੀ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਪੂਰੀ ਤਰ੠ਹਾਂ ਅਣਡਿੱਠਕੀਤਾ ਹੈ।
ਅਸੀਂ ਮਹਿਸੂਸ ਕਰਦੇ ਹਾਂ ਕਿ ਵਕਤ ਆ ਗਿਆ ਹੈ ਕਿ ਅਸੀਂ, ਇਸ ਸ਼ਹਿਰ ਦੇ ਵਸਨੀਕ, ਇਕਮ੠ਠਹੋਈਠਅਤੇ ਅਕਾਦਮਿਕ ਆਜ਼ਾਦੀ, ਅਸਹਿਮਤੀ ਦੇ ਅਧਿਕਾਰ ਤੇ ਜਮਹੂਰੀਅਤ ਦੀ ਸ੠ੰਗੜਦੀ ਜਾ ਰਹੀ ਜ਼ਮੀਨ ਦੀ ਰਾਖੀ ਲਈ ਅੱਗੇ ਆਈਠ।
ਅਸੀਂ ਇਕਮ੠ੱਠਹੋ ਮੰਗ ਕਰਦੇ ਹਾਂ :-
1. ਜੇ ਠਨ ਯੂ ਵਿਦਿਆਰਥੀਆਂ ਖਿਲਾਫ਼ ਦਰਜ਼ ਕੀਤੇ ਸਾਰੇ ਦੇ ਸਾਰੇ ਕੇਸ ਬਿਨਾ ਸ਼ਰਤ ਵਾਪਸ ਲਠਜਾਣ। ਇਹ ਮਾਮਲਾ ਜੇ ਠਨ ਯੂ ਦੀ ਜ਼ਿੰਮੇਵਾਰ ਅੰਦਰੂਨੀ ਕਮੇਟੀ ਨੂੰ ਸੌਪ ਦਿੱਤਾ ਜਾਵੇ, ਜਿੱਥੇ ਅਧਿਆਪਕ ਆਪਣੀ ਨਿਰਪੱਖ ਰਾਇ ਰੱਖ ਸਕਦੇ ਹੋਣ ਤੇ ਉਸ ਵਿੱਚ ਪ੠ਲੀਸ ਨੂੰ ਸੱਦਾ ਦਿੱਤਾ ਜਾਵੇ।
2. ਜੇ ਠਨ ਯੂ ਪ੠ਰਸ਼ਾਸਨ ਦੀ ਪੱਖ ਤੋਂ ਜ੠ਆਬਦੇਹੀ ਹੋਣੀ ਚਾਹੀਦੀ ਹੈ ਕਿ ਉਸਨੇ ਯੂਨੀਵਰਸਿਟੀ ਦੀ ਅੰਦਰੂਨੀ ਅਨ੠ਸ਼ਾਸਨੀ ਕਮੇਟੀ ਵਿੱਚ ਅਧਿਆਪਕਾਂ ਦੀ ਰਾਇ ਲੈਣ ਦੀ ਥਾਂ ਪ੠ਲੀਸ ਨੂੰ ਕੈਪਸ ਵਿੱਚ ਦਾਖਲ ਹੋਣ ਅਤੇ ਹੋਸਟਲਾਂ ਤੇ ਹੋਰ ਥਾਵਾਂ ਦੀ ਤਲਾਸ਼ੀ ਲੈਣ ਦੀ ਆਗਿਆ ਦਿੱਤੀ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਸਰਕਾਰੀ ਅਧਿਕਾਰੀਆਂ ਦੇ ਦਬਾਅ ਸਾਹਮਣੇ ਗੋਡੇ ਟੇਕਦੇ ਹੋਠਨਾ ਸਿਰਫ਼ ਆਪਣੀ ਖ੠ਦਮ੠ਖਤਿਆਰੀ ਨੂੰ ਢਾਹ ਲਾਈ ਹੈ, ਬਲਕਿ ਵਿਦਿਆਰਥੀਆਂ ਦਾ à¨à¨µà¨¿à©±à¨– ਵੀ ਦਾਅ ਉੱਤੇ ਲਗਾ ਛੱਡਿਆ ਹੈ।
3. ਯੂਨੀਵਰਸਿਟੀ ਪ੠ਰਸ਼ਾਸਨ ਨੇ ਆਪਣੇ ਫ਼ਰਜ਼ ਦੀ ਦਲੇਰੀ ਨਾਲ਼ ਪਾਲਣਾ ਨਹੀਂ ਕੀਤੀ ਅਤੇ ਇਸ ਘਟਨਾ ਦੇ ਬਹਾਨੇ ਯੂਨੀਵਰਸਿਟੀ ਦੀ ਖ੠ਦਮ੠ਖਿਆਰੀ ਦਾ à¨à©‹à¨— ਪਾਉਂਦੇ ਹੋਠਪ੠ਲੀਸ ਨੂੰ ਕੈਂਪਸ ਵਿੱਚ ਆ ਜਾਣ ਦੀ ਆਗਿਆ ਦਿੱਤੀ ਹੈ।
4. ਪ੠ਲੀਸ ਦੇ ਕੈਂਪਸ ਅੰਦਰ ਦਾਖਲੇ ਨੂੰ ਤ੠ਰੰਤ ਰੋਕਿਆ ਜਾਵੇ ਅਤੇ ਸਾਦੇ ਕੱਪੜਿਆਂ ਵਿੱਚ ਤਾਇਨਾਤ ਪ੠ਲੀਸਨ ਵੀ ਬਾਹਰ ਵੱਲ ਰਵਾਨਾ ਕੀਤੀ ਜਾਵੇ।
5. ਯੂਨੀਵਰਸਿਟੀ ਦੇ ਹੋਸਟਲਾਂ ਦੀ ਅੰਦਰੂਨੀ ਅਧਿਕਾਰੀਆਂ ਦੀ ਥਾਂ ਕਿਸੇ ਬਾਹਰਲੇ ਵੱਲੋਂ ਤਲਾਸ਼ੀ ਲਠਜਾਣ ਸਮੇਂ ਵਾਰਡਨ ਦੀ ਹਾਜ਼ਰੀ ਵਿੱਚ ਹੀ ਹੋਵੇ।
6. ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਪ੠ਲੀਸ ਈਮਾਨਦਾਰੀ ਨਾਲ਼ ਆਪਣਾ ਫ਼ਰਜ਼ ਅਦਾ ਕਰੇ ਅਤੇ ਯੂਨੀਵਰਸਿਟੀ ਦੇ ਨੇੜੇ-ਨੇੜੇ ਘ੠ੰਮ ਰਹੇ ਗਿਰੋਹਾਂ ਨੂੰ ਨੱਥ ਪਾਵੇ, ਜੋ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰਨਾਂ ਨਾਲ਼ ਠਗੜਾ ਮ੠ੱਲ ਲੈਣ ’ਤੇ ਉਤਾਰੂ ਹਨ।
7. ਅਸੀਂ ਮੰਗ ਕਰਦੇ ਹਾਂ ਕਿ ਪ੠ਲੀਸ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੠ਹਾਂ ਦੇ ਪੱਖ ਵਿੱਚ ਖੜ੠ਹੇ ਲੋਕਾਂ ਦੀ ਕਚਿਹਰੀ ਤੇ ਹੋਰਨਾਂ ਜਨਤਕ ਥਾਵਾਂ ਉੱਤੇ ਸ੠ਰੱਖਿਆ ਯਕੀਨੀ ਬਣਾਠ, ਤਾਂ ਜੋ ਉਹ ਆਪਣੇ ਬ੠ਨਿਆਦੀ ਹੱਕ ਦਾ ਇਸਤੇਮਾਲ ਕਰ ਸਕਣ।
ਦਸਤਖ਼ਤ
ਰੋਮਿਲਾ ਥਾਪਰ, ਕ੠ਰਿਸ਼ਨਾ ਸੋਬਤੀ, ਹਰਸ਼ ਮੰਧਰ, ਨਵਸ਼ਰਨ ਸਿੰਘ, ਨਲਿਨੀ ਤਨੇਜਾ, ਅਸਦ ਜ਼ੈਦੀ, ਸਈਦਾ ਹਮੀਦ, ਹਰਬੰਸ ਮ੠ਖੀਆ, ਸ਼ਬਨਮ ਹਾਸ਼ਮੀ, ਮੰਗਲੇਸ਼ ਡਬਰਾਲ, ਸ੠à¨à¨¾à¨¶ ਗਟਾਡੇ, ਉਮਾ ਚੱਕਰਵਰਤੀ, ਪ੠ਰà¨à¨¾à¨¤ ਪਟਨਾਇਕ, ਦੂਨੂ ਰਾਠ, ਜਾਂ ਦ੠ਰੇਜ਼, ਦੇਵਕੀ ਜੇਨ, ਜਵਰੀਮਲ ਪਾਰਖ, ਸੀਮਾ ਮ੠ਸਤਫ਼ਾ, ਵਰੀਸ਼ਾ ਫ਼ਰਾਸਾਤ, ਫਰੀਦਾ ਖਾਨ, ਸ੠ਕਮਾਰ ਮ੠ਰਲੀਧਰਨ, ਪ੠ਨੀਤ ਬੇਦੀ, ਰਾਹ੠ਲ ਰਾਠ, ਸਬਾ ਦੀਵਾਨ, ਉਰਵਸ਼ੀ ਬ੠ਟਾਲੀਆ, ਤਪਨ ਬੋਸ
ਨੰਦਿਤਾ ਨਾਰਾਇਣ, ਪੈਗੀ ਮੋਹਨ, ਫਰਹਾ ਨਕਵੀ, ਨੀਰਜ ਮਲਿਕ, ਪ੠ਰਬੀਰ ਪ੠ਰਕਾਸਥਾ, ਜਾਵੇਦ ਮਲਿਕ, ਦਿਨੇਸ਼ ਮੋਹਨ, ਸਲਿਲ ਮਿਸ਼ਰਾ, ਮਦਨ ਗੋਪਾਲ ਸਿੰਘ ਤੇ ਹੋਰ.